Map Graph

ਆਜ਼ਾਦ ਔਰਤਾਂ ਦੀ ਕਚਹਿਰੀ

ਆਜ਼ਾਦ ਔਰਤਾਂ ਦੀ ਕਚਹਿਰੀ ਇੱਕ ਅਮਰੀਕੀ ਮੁਨਾਫ਼ਾ ਨਾ ਕਮਾਉਣ ਵਾਲ਼ਾ ਸਿਆਸੀ ਕੰਜ਼ਰਵੇਟਿਵ ਅਦਾਰਾ ਹੈ ਜੋ ਔਰਤਾਂ ਦੇ ਮਸਲਿਆਂ ’ਤੇ ਕੇਂਦਰਿਤ ਹੈ। ਇਹ ਰੋਸਲੀ ਸਿਲਬਰਮੈਨ ਦੁਆਰਾ "ਨਾਰੀਵਾਦ ਅਕੀਦਿਆਂ ਦੇ ਕੰਜ਼ਰਵੇਟਿਵ ਬਦਲਾਂ" ਨੂੰ ਵਧਾਉਣ ਲਈ ਥਾਪੀ ਗਈ ਸੀ।

Read article